ਲਿੱਤਰੀਂ ਦਾਲ ਵੰਡਣੀ

- (ਭੇੜ ਭੰਡੀ ਹੋਣੀ, ਬੇਸੁਆਦੀ ਹੋਣੀ)

ਸੱਸਾਂ ਪਹਿਲਾਂ ਤੇ ਨੂੰਹ ਤੋਂ ਮਾਲਕ ਦਾ ਦਿਲ ਖੱਟਾ ਕਰਨ ਦਾ ਯਤਨ ਕਰਦੀਆਂ ਹਨ; ਪਰ ਜੇ ਉਸ ਦਾ ਪਤੀ ਇਸ ਗੱਲ ਤੇ ਧਿਆਨ ਨਾ ਹੋਵੇ ਤਾਂ ਲਿੱਤਰੀਂ ਦਾਲ ਵੰਡ ਕੇ ਬੜੇ ਭੰਡ ਖਰਾਬੇ ਨਾਲ ਵੱਖ ਕਰ ਦੇਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ