ਮੂੰਹ ਚੜ੍ਹਨਾ

- (ਕਿਸੇ ਨੂੰ ਭੇਤ ਦਾ ਪਤਾ ਲੱਗਣਾ)

ਮੈਂ ਸਾਰਿਆਂ ਨੂੰ ਸਮਝਾ ਦੇਵਾਂਗੀ, ਪਈ ਇਸ ਗੱਲ ਦਾ ਪੜਦਾ ਰੱਖਣ ਤੇ ਕਿਸੇ ਹੋਰ ਦੇ ਮੂੰਹ ਨਾ ਚੜ੍ਹੇ। ਕਿਉਂ ਜੱਸੋ ਤੂੰ ਕਿਸੇ ਨਾਲ ਸਾਡਾ ਭੇਤ ਤੇ ਨਾ ਖੋਲੇਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ