ਮੂੰਹ ਕਾਲੀ ਭੇਡ ਲੁਕੀ ਬੈਠੀ ਹੋਣਾ

- (ਬਾਹਰੋਂ ਬੀਬੇ-ਰਾਣੇ ਪਰ ਅੰਦਰੋਂ ਬਹੁਤ ਚੰਦਰੇ ਸੁਭਾਵ ਵਾਲੇ ਹੋਣਾ)

''ਜੇ ਤੁਸੀਂ ਚਾਹੋ ਤਾਂ ਮੈਂ ਇਸ ਵੇਲੇ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਡੀਆਂ ਇਨ੍ਹਾਂ ਕਿਸ਼ਤੀ-ਨੁਮਾ ਟੋਪੀਆਂ ਤੇ ਜਵਾਹਰ-ਜਾਕਟਾਂ ਹੇਠ ਕਿਹੜੀ ਮੂੰਹ ਕਾਲੀ ਭੇਡ ਲੁਕੀ ਬੈਠੀ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ