ਮੂੰਹ ਖੰਡ ਪਾਣਾ

- (ਪ੍ਰਸੰਸਾ ਕਰਨਾ, ਮੂੰਹ ਸੁਭਾਗਾ ਕਹਿਣਾ)

ਜਦੋਂ ਵਕੀਲ ਨੇ ਕਿਹਾ ਕਿ ਕਾਨੂੰਨ ਨਹੀਂ ਬਦਲਿਆ ਜਾ ਸਕਦਾ ਤਾਂ ਮੁਦਈ ਨੇ ਕਿਹਾ-ਸ਼ਾਬਾਸ਼ ਤੇਰੀ ਜੰਮਣ ਰਾਤ ਨੂੰ ! ਤੇਰੇ ਮੂੰਹ ਖੰਡ ਪਾਵਾਂ, ਤੂੰ ਵਕੀਲ ਨਹੀਂ, ਤੂੰ ਕੋਈ ਧਰਮ-ਰਾਜ ਦਾ ਰੂਪ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ