ਮੂੰਹ ਫੁਲਾਣਾ

- (ਰੋਸ ਕਰਨਾ)

ਸੁਰੇਸ਼ ਨੇ ਅਚਲਾ ਨੂੰ ਕਿਹਾ, "ਕਲ੍ਹ ਮਿਰਣਾਸ ਅਚਾਨਕ ਮੇਰੇ ਪੈਰੀਂ ਹੱਥ ਲਾ ਕੇ ਚਲੀ ਗਈ ਤੇ ਤੂੰ ਮੂੰਹ ਫੁਲਾ ਕੇ ਗੁੱਸੇ ਵਿਚ ਭਰੀ ਪੀਤੀ ਬਾਹਰ ਤੁਰ ਗਈਉਂ, ਕੀ ਮੈਂ ਉਹਦੀ ਸੱਸ ਦੇ ਮਰਨ ਦੀ ਗੱਲ ਕੀਤੀ ਸੀ, ਏਸ ਲਈ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ