ਨੰਗੇ ਧੜ ਲੜਨਾ

- (ਇਕੱਲਿਆਂ ਔਖ ਸੌਖ ਸਹਿ ਕੇ ਸਿਰੜ ਪਾਲੀ ਜਾਣਾ)

ਤੁਸੀਂ ਫ਼ਿਕਰ ਨਾ ਕਰੋ ਜੀ, ਮੈਂ ਨੰਗੇ ਧੜ ਵੀ ਲੜੀ ਜਾਵਾਂਗਾ, ਜਦ ਤੀਕ ਮੇਰੇ ਜੁੱਸੇ ਵਿੱਚ ਰੱਤ ਹੈ ਪਰ ਤੁਹਾਨੂੰ ਤੱਤੀ ਵਾ ਨਹੀਂ ਲੱਗਣ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ