ਨਵਾਂ ਮਾਸ ਦਾ ਸਾਕ

- (ਅਟੁੱਟ ਸਬੰਧ, ਪੱਕਾ ਰਿਸ਼ਤਾ)

ਅੰਦਰ ਬੈਠ ਕੇ ਆਉ ਨਜਿਠ ਲਈਏ, ਬੁੱਕਲ ਆਪਣੀ ਨਸ਼ਰ ਕਰਵਾਈਏ ਨਾ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ, ਸਥਾ ਸੱਦ ਕੇ ਲੀਕਾਂ ਲੁਆਈਏ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ