ਪ੍ਰੇਮ ਪੰਘੂੜਿਆਂ ਵਿੱਚ ਤੂੰ ਪਲੀ ਏਂ, ਅੱਜ ਪਰ ਹੋਰ ਪਰਵਾਰ ਵਿੱਚ ਚਲੀ ਏਂ । ਪੰਧ ਹੋ ਸਾਹਮਣੇ ਨਵੇਂ ਸੰਸਾਰ ਦਾ, ਖੇਲ੍ਹ ਹੈ ਸ਼ੁਰੂ ਤਲਵਾਰ ਦੀ ਧਾਰ ਦਾ।
ਸ਼ੇਅਰ ਕਰੋ