ਨਜ਼ਰਾਂ ਰੱਖਣੀਆਂ

- (ਤਾੜ ਰੱਖਣੀ, ਨਿਗਰਾਨੀ ਕਰਦੇ ਰਹਿਣਾ)

ਪ੍ਰੀਤਮਾ-ਨਹੀਂ, ਤੂੰ ਆਪਣੀ ਤਨਖ਼ਾਹ ਵਿਚੋਂ ਭੀ ਕਝ ਨਹੀਂ ਖਰੀਦ ਸਕੇਂਗੀ। ਉਹ ਤੇਰੀ ਤਨਖ਼ਾਹ ਨੂੰ ਭੀ ਆਪਣੀ ਤਨਖਾਹ ਸਮਝਿਆ ਕਰੇਗਾ, ਤੇ ਸ਼ਿਕਾਇਤ ਕਰਿਆ ਕਰੇਗਾ ਕਿ ਤੂੰ ਉਸ ਨੂੰ ਠੀਕ ਤਰੀਕੇ ਨਾਲ ਖਰਚ ਨਹੀਂ ਕਰਦੀ। ਇਹ ਮਰਦ ਤਾਂ ਸਾਡੇ ਜੇਬ ਖਰਚ ਉੱਤੇ ਭੀ ਨਜ਼ਰੀ ਰੱਖਦੇ ਹਨ, ਕਿਤੇ ਅਸੀਂ ਕੋਈ ਗਲਾ ਖ਼ਰਾਬ ਕਰਨ ਵਾਲੀ ਮਠਿਆਈ ਨਾ ਲੈ ਲਈਏ, ਜਾਂ ਅੱਗ ਲੱਗ ਜਾਣ ਵਾਲੀਆਂ ਚੂੜੀਆਂ ਨਾ ਚੜ੍ਹਾ ਲਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ