ਨਿਮਕ ਹਰਾਮ ਹੋਣਾ

- (ਕਿਸੇ ਦਾ ਕੀਤਾ ਨਾ ਜਾਨਣਾ)

ਇਸ ਤਰ੍ਹਾਂ ਘਾਟਾ ਪੈਣ ਲੱਗਾ ਤਾਂ ਮੈਂ ਬਰਬਾਦ ਹੋ ਜਾਵਾਂਗਾ। ਕੌਣ ਹੈ ਜਿਹੜਾ ਇਤਨਾ ਘਾਟਾ ਬਰਦਾਸ਼ਤ ਕਰ ਸਕਦਾ ਹੈ। ਤੁਸੀਂ ਨਿਮਕ-ਹਰਾਮ ਹੋ, ਮਤਲਬ ਦੇ ਯਾਰ, ਖੁਦਗ਼ਰਜ਼ ਭਾਜੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ