ਊਟ ਪਟਾਂਗ ਮਾਰਨਾ

- (ਫ਼ਜ਼ੂਲ ਗੱਲਾਂ ਕਰਨੀਆਂ)

ਮੈਨੂੰ ਹੁਣ ਕੁਝ ਪਤਾ ਨਹੀਂ ਕਿ ਉਸ ਵੇਲੇ ਮੈਂ ਕੀ ਊਟ ਪਟਾਂਗ ਮਾਰਦਾ ਰਿਹਾ ਹਾਂ। ਮੈਨੂੰ ਉਸ ਵੇਲੇ ਕੋਈ ਹੋਸ਼ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ