ਪੰਡ ਚੁੱਕਣੀ

- (ਜਿੰਮੇਵਾਰੀ ਉਠਾਉਣੀ)

ਨਹੀਂ ਜੀ, ਸਾਡੇ ਵੱਲੋਂ ਖੁੱਲ੍ਹ ਹੈ ਕਿ ਹੋਰ ਵਿਆਹ ਭਾਵੇਂ ਕਰ ਲਏ; ਉਹ ਜੁਆਨ ਜਹਾਨ ਹੈ ਤੇ ਕਿਸੇ ਪਾਸੋਂ ਸਾਰੇ ਜੀਵਨ ਦੀ ਇਹ ਪੰਡ ਚੁਕੀ ਨਹੀਂ ਜਾਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ