ਪੇਸ਼ ਪੈ ਜਾਣਾ

- (ਕਿਸਮਤ ਵਿੱਚ ਲਿਖਿਆ ਜਾਣਾ)

ਮੈਂ ਰੋਵਾਂ ਨਾ, ਰੋਣ ਮੇਰੇ ਪੇਸ਼ ਜੁ ਪੈ ਗਿਆ ! ਪਤੀ ਜੀ ਦੀ ਮੌਤ ਮਗਰੋਂ ਹਿੰਦੁਸਤਾਨੀ ਇਸਤ੍ਰੀ ਦੀ ਕਿਸਮਤ ਵਿਚ ਹੋ ਹੀ ਕੀ ਸਕਦਾ ਹੈ ; ਹਰ ਪਾਸਾ ਉਸ ਲਈ ਹਨੇਰਾ ਹੋ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ