ਪੋਟਾ ਪੋਟਾ ਦੁਖੀ ਹੋਣਾ

- (ਨਹੁੰ ਨਹੁੰ ਦੁਖੀ ਹੋਣਾ, ਵਾਲ ਵਾਲ ਦੁਖੀ ਹੋਣਾ)

ਇਸ ਸੱਸ ਦੇ ਹੱਥੋਂ ਤੇ ਮੈਂ ਪੋਟਾ ਪੋਟਾ ਦੁਖੀ ਹੋਈ ਹਾਂ, ਪਰ ਵਾਹ ਕੋਈ ਨਹੀਂ ਚਲਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ