ਪੋਟੇ ਭੰਨ ਭੰਨ ਪਾਲਣਾ

- (ਜਫਰ ਜਾਲ ਕੇ ਪਾਲਣਾ)

ਵਿਚਾਰੀ ਨੇ ਆਪਣੇ ਯਤੀਮ ਪੁੱਤ ਨੂੰ ਪੋਟੇ ਭੰਨ ਭੰਨ ਕੇ ਪਾਲਿਆ ਸੀ ਪਰ ਪੁੱਤਰ ਪਰਾਈ ਧੀ ਦਾ ਹੋ ਗਿਆ ਹੈ। ਇਸ ਦਾ ਖਿਆਲ ਹੀ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ