ਪੁਆੜਿਆਂ ਨੂੰ ਫੜੀ ਹੋਣਾ

- (ਬਿਪਤਾ ਵਿੱਚ ਫਸੇ ਰਹਿਣਾ)

ਪਹਿਲਾਂ ਅਗਲੇ ਦੀ ਗੱਲ ਵੀ ਸੁਣ ਲਈਦੀ ਏ ਨਾ, ਤੂੰ ਤੇ ਐਵੇਂ ਈ ਰੁੱਸ ਰੁੱਸ ਕੇ ਬਹਿਨੀ ਏਂ। ਮੈਂ ਖਬਰੇ ਕਿਹੜਿਆਂ ਪੁਆੜਿਆਂ ਨੂੰ ਫੜੀ ਰਹੀ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ