ਭਿਰਣਾਲ ਸੁਰੇਸ਼ ਵੱਲ ਵੇਖ ਕੇ ਹੱਥ ਜੋੜ ਕੇ ਬੋਲੀ, 'ਹੁਣ ਮੇਰੀ ਛੁੱਟੀ ਦੀ ਅਰਜ਼ੀ ਮਨਜੂਰ ਹੋ ਜਾਵੇ ਸੁਰੇਸ਼ ਵੀਰ ਜੀ, ਮੈਂ ਵਾਪਸ ਜਾਣਾ ਹੈ। ਏਸ ਕੱਟਕਾਂ ਦੀ ਸਰਦੀ ਵਿਚ ਕਿਤੇ ਮੇਰੀ ਬੁੱਢੀ ਸੱਸ ਦਾ ਹੀ ਰਾਮ ਸਤ ਨਾ ਹੋ ਜਾਵੇ ਤਾਂ ਸੁਰੇਸ਼ ਨੇ ਜਵਾਬ ਦਿੱਤਾ ਕੀ ਹੁਣ ਵੀ ਉਸ ਬੁੱਛੀ ਫਾਫਾਂ ਦਾ ਜੀਉਂਦੇ ਰਹਿਣਾ ਜ਼ਰੂਰੀ ਏ ?
ਸ਼ੇਅਰ ਕਰੋ