ਰਾਤ ਅੱਖਾਂ ਵਿੱਚ ਲੰਘਾਣੀ

- (ਜਾਗਦਿਆਂ ਰਾਤ ਕੱਟਣੀ)

ਏਸੇ ਵਹਿਣ ਵਿੱਚ ਰੁੜ੍ਹਦਿਆਂ, ਵੈਣ ਪਾ ਪਾ, ਰਾਤ ਅੱਖਾਂ ਦੇ ਵਿੱਚ ਦੀ ਲੰਘਾਈ ਦੀ ਏ ।
ਮੌਤ ਚੀਜ਼ ਕੀ ਹੋਈ ਇਸ ਸਹਿਮ ਅੱਗੇ, ਸਾਂਈਆਂ ਡਾਢੀ ਮੁਸੀਬਤ ਜੁਦਾਈ ਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ