ਰੰਘੜ ਵਾਲੀ ਲੱਤ ਉੱਚੀ ਰੱਖਣੀ

- (ਮਾੜੇ ਹੋ ਕੇ ਭੀ ਉੱਚੇ ਹੋਣ ਦੀ ਸ਼ੇਖੀ ਮਾਰਨੀ, ਹਾਰ ਕੇ ਵੀ ਆਕੜ ਰੱਖਣੀ)

ਉਹ ਸਦਾ ਰੰਘੜ ਵਾਲੀ ਲੱਤ ਉੱਚੀ ਰੱਖਦਾ ਹੈ। ਸਾਰੇ ਐਬ ਸ਼ਰਈ ਹੈ ਤੇ ਫਿਰ ਵੀ ਆਪਣੇ ਆਪ ਨੂੰ ਚੌਧਰੀ ਸਦਾਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ