ਗ਼ਰੀਬੀ ਦੇ ਕਾਰਨ ਉਸਦਾ ਨਿਰਬਾਹ ਨਹੀਂ ਸੀ ਟੁਰਦਾ। ਉਹ ਸਵੇਰੇ ਬਾਣੀ ਪੜ੍ਹਦਾ ਤੇ ਅਰਦਾਸੇ ਕਰਦਾ ਸੀ ਕਿ ਹੇ ਗੁਰੂ ਕੋਈ ਟਾਹਣ ਨਿਵਾ। ਉਸ ਪਰ ਗੁਰੂ ਨੇ ਕਿਰਪਾ ਕੀਤੀ । ਇਕ ਅਮੀਰ ਸਿੰਘ ਨੂੰ ਰਹਿਮ ਆਇਆ: ਉਸਨੇ ਰੁਪਯਾ ਖ਼ਰਚ ਕੇ ਉਸਨੂੰ ਪੜ੍ਹਾਯਾ!
ਸ਼ੇਅਰ ਕਰੋ