ਟੱਟੂ ਪਾਰ ਹੋਣਾ

- (ਸਫ਼ਲਤਾ ਹੋਣੀ)

ਕਿੰਨੇ ਹੀ ਮਹੀਨੇ ਮੈਂ ਇਸ ਮੁਸ਼ਕਲ ਦੇ ਖੋਭੇ ਵਿੱਚ ਫਸਿਆ ਰਿਹਾ ਤੇ ਟੱਟੂ ਪਾਰ ਨਾ ਹੋ ਸਕਿਆ। ਉਸ ਦੀ ਥੋੜ੍ਹੀ ਜਿਹੀ ਸਹਾਇਤਾ ਨੇ ਕੰਮ ਬਣਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ