ਥੁੱਕ ਫਿੱਟ ਕਰਨਾ

- (ਝਾੜਾਂ ਪਾਉਣੀਆਂ)

ਮੈਂ ਉਸ ਨੂੰ ਥੁੱਕ ਫਿੱਟ ਤੇ ਬਥੇਰੀ ਕਰ ਛੱਡੀ ਹੈ ਪਰ ਪਈਆਂ ਹੋਈਆਂ ਆਦਤਾਂ ਇੰਨੀ ਛੇਤੀ ਕਿੱਥੇ ਜਾਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ