ਥੁੱਕਣਾ ਨਾ

- (ਪਰਵਾਹ ਨਾ ਕਰਨੀ, ਜ਼ਰਾ ਖ਼ਿਆਲ ਨਾ ਕਰਨਾ)

ਛੇ ਹਜ਼ਾਰ ਦੀ ਥਾਂ ਤੂੰ ਕਾਕਾ ਛੱਤੀ ਦੇਵੇਂ ਤੇ ਮੈਂ ਥੁੱਕਾਂ ਨਾ । ਤੂੰ ਕੀ ਜਾਣਿਆਂ ਏ ਮੈਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ