ਟੋਲਿਆਂ ਨਾ ਲੱਭਣਾ

- (ਨਜ਼ਰ ਨਾ ਪੈਣਾ)

ਇਨ੍ਹਾਂ ਬੀਮਾਰੀਆਂ ਕਾਰਨ ਤੇ ਖ਼ੁਰਾਕਾਂ ਘੱਟ ਜਾਣ ਕਾਰਟ ਉਹ ਗੱਭਰੂ ਤੇ ਸਵਾਣੀਆਂ ਜਿਹੜੇ ਅੱਗੇ ਛਿੰਝਾਂ ਵਿਚ ਨਜ਼ਰੀ ਪੈਂਦੇ ਸਨ, ਹੁਣ ਕਿਤੇ ਟੋਲਿਆਂ ਨਹੀਂ ਲੱਭਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ