ਤ੍ਰਾਹ ਤ੍ਰਾਹ ਕਰ ਉੱਠਣਾ

- (ਕਿਸੇ ਕਰਤੂਤ ਤੇ ਬਹੁਤ ਫਿਟਕਾਰ ਪਾਉਣੀ)

ਭਰੇ ਇਜਲਾਸ ਵਿੱਚ 'ਕਮਰ' ਦਾ ਹੰਟਰਾਂ ਦੀ ਮਾਰ ਨਾਲ ਲਹੂ ਲੁਹਾਣ ਹੋਇਆ ਪਿੰਡਾ ਨੰਗਾ ਕਰ ਕੇ ਵਿਖਾਇਆ ਗਿਆ। ਖਲਕਤ ਤ੍ਰਾਹ ਤ੍ਰਾਹ ਕਰ ਉੱਠੀ। ਹਰ ਇੱਕ ਨੇ ਰਾਇ ਸਾਹਿਬ ਦੀ ਇਸ ਸ਼ਰਮਨਾਕ ਕਰਤੂਤ ਉੱਤੇ ਲਾਹਨਤਾਂ ਪਾਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ