ਉੱਚਾ ਦੁਆਰਾ ਵੇਖਣਾ

- (ਅਮੀਰ ਵਰ ਜਾਂ ਘਰ ਦੀ ਭਾਲ ਕਰਨੀ)

ਓੜਕ ਪੱਕ ਸਲਾਹ ਠਰ੍ਹਾਈ, 
ਨਾਈ, ਬਾਹਮਣ ਕਰੋ ਤਿਆਰ, 
ਮੈਂ ਭਿਛਕ ਦੇ ਮੰਗਣ ਕਾਰਣ, 
ਵੇਖਣ ਕੋਈ ਉੱਚ ਦੁਆਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ