ਉੱਚੜ ਪੈੜੇ ਲੱਗਣੇ

- (ਟਿਕ ਕੇ ਨਾ ਬਹਿਣਾ)

ਤੈਨੂੰ ਉੱਚੜ ਪੈੜੇ ਹੀ ਲੱਗੇ ਰਹਿੰਦੇ ਹਨ, ਕਿਸੇ ਥਾਂ ਟਿਕ ਕੇ ਵੀ ਬੈਠਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ