ਉਡਦਾ ਛਾਪਾ ਚੰਬੜਨਾ

- (ਰਾਹ ਜਾਂਦੀ ਬਦਨਾਮੀ ਆਉਣੀ)

ਮੇਰਾ ਇਸ ਗੱਲ ਵਿੱਚ ਕੋਈ ਦਖ਼ਲ ਹੀ ਨਹੀਂ ਸੀ। ਮੈਂ ਨਾਂ ਦੰਗੇ ਵਿੱਚ ਨਾਂ ਮੰਦੇ ਵਿੱਚ ਸਾਂ ਪਰ ਇਹ ਤੇ ਉਡਦਾ ਛਾਪਾ ਹੀ ਆ ਚੰਬੜਿਆ ਹੈ। ਸਾਨੂੰ ਤਾਂ ਨਸ਼ਰ ਕਰ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ