ਉਲਟੇ ਕਾਨੂੰਨ ਪੜ੍ਹਨਾ

- (ਉਲਟੀਆਂ ਗੱਲਾਂ ਕਰਨਾ, ਨਿਰਮੂਲ ਬਹਿਸਾਂ ਕਰਨੀਆਂ)

ਚੁੱਪ ਕਰ ਤੇ ਚਲਿਆ ਜਾਹ ਮੇਰੇ ਲਾਗੋਂ, ਐਵੇਂ ਉਲਟੇ ਕਨੂੰਨ ਨਾ ਪੜ੍ਹ। ਕੋਈ ਕੁੜੀਆਂ ਨੂੰ ਵੀ ਏਦਾਂ ਪੁੱਛਦਾ ਏ ਕਿ ਤੂੰ ਸਹੁਰੇ ਜਾਏਂਗੀ ਕਿ ਨਹੀਂ?

ਸ਼ੇਅਰ ਕਰੋ

📝 ਸੋਧ ਲਈ ਭੇਜੋ