ਉਤਲੇ ਮੂੰਹੋਂ ਕਹਿਣਾ

- (ਦਿਲੋਂ ਗੱਲ ਨਾ ਕਹਿਣੀ)

ਉਸਨੇ ਇੱਕ ਦੋ ਵਾਰੀ ਰੋਟੀ ਲਈ ਕਿਹਾ, "ਪਰ ਉਤਲੇ ਮੂੰਹੋਂ।" ਇਸ ਲਈ ਮੈਂ ਉੱਥੇ ਰੋਟੀ ਨਹੀਂ ਖਾਧੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ