ਯਭਲੀਆਂ ਮਾਰਨੀਆਂ

- (ਬੇਥਵੀਆਂ ਗੱਲਾਂ ਕਰਨੀਆਂ)

ਹਰ ਵੇਲੇ ਯਭਲੀਆਂ ਹੀ ਮਾਰਦਾ ਰਹਿੰਦਾ ਹੈ, ਕਦੇ ਚੱਜ ਦੀ ਗੱਲ ਵੀ ਕੋਈ ਕਰਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ