ਜ਼ਿੰਦਗੀ ਦੀਆਂ ਚੂਲਾਂ ਉੱਖੜੀਆਂ ਹੋਣਾ

- (ਸਿਹਤ ਬਹੁਤ ਹੀ ਮਾੜੀ ਹੋਣੀ)

"ਓ ਛੱਡਿਆ ਵੀ ਕਰ ਸ਼ੇਖ ਚਿਲੀ ਵਾਲੀਆਂ ਗੱਲਾਂ," ਪ੍ਰਕਾਸ਼ ਨੇ ਗੱਲ ਟੋਕੀ "ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾਂ । ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ