ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰ...

ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦ ਬੀਜ ਦਿਓ ਬੂਟਾ ਉੱਗ ਪਏ ਤਾਂ ਕੰਡੇ ਸੂਲਾਂ ਆਪੇ ਨਿੱਕਲ ਪੈਂਦੇ ਹਨ। ਅਧਰਮ ਦਾ ਇਕੱਠਾ ਕੀਤਾ ਪੈਸਾ ਤੇ ਉਸ ਤੋਂ ਬਣੇ ਪਦਾਰਥ ਕਿੱਕਰ ਦੇ ਬੀਜ ਵਾਂਗੂੰ ਦੁਖਦਾਈ ਨਹੀਂ ਭਾਸਦੇ, ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਅਧਰਮ ਦੇ ਕੰਡੇ ਚੁਭਦੇ ਹਨ।

ਸ਼ੇਅਰ ਕਰੋ