ਐਫਐਮ 101 ਲਾਹੌਰ ਪਾਕਿਸਤਾਨ ਦਾ ਇੱਕ ਪ੍ਰਸਿੱਧ ਰੇਡੀਓ ਸਟੇਸ਼ਨ ਹੈ। ਪਾਕਿਸਤਾਨ ਬਰਾੱਡਕਾਸਟਿੰਗ ਕਾਰਪੋਰੇਸ਼ਨ ਦੁਆਰਾ ਇਸ ਰੇਡੀਓ ਦਾ ਪ੍ਰਸਾਰਣ 1 ਅਕਤੂਬਰ 1998 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਸਟੇਸ਼ਨ 'ਤੇ ਮੁਫ਼ਤ ਲਾਈਵ ਸਟ੍ਰੀਮਿੰਗ ਵਿੱਚ ਸੰਗੀਤ ਅਤੇ ਖ਼ਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਰੇਡੀਓ ਸਟੇਸ਼ਨ ਦਾ ਪ੍ਰਸਾਰਣ 101 FM 'ਤੇ ਕੀਤਾ ਜਾਂਦਾ ਹੈ। ...
ਹੋਰ ਦੇਖੋ