ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਪਾਈ ਕਾਕੜੀਆਂ, ਇਕ ਸ਼ਖਸ ਮੈਂ ਐਸਾ ਡਿਠਾ, ਧੌਣ ਲੰਮੀ ਸਿਰ ਆਕੜਿਆ ?