ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਰ ਲਿਆਣਾ,ਬਹੁਤੇ ਪੈਸੇ ਖ਼ਰਚ ਨਾ ਆਣਾ, ਬੁੱਢਿਆਂ ਲਈ ਗੁਲਫ਼ਾ ਸਾਰਾ, ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ,ਇੱਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?