ਨਿੱਕੀ ਜਿਹੀ ਕੁੜੀ ਉਹਦੇ ਢਿੱਡ ਵਿਚ ਵੰਡ, ਜਿਹੜਾ ਉਸ ਨੂੰ ਨਿਰਣੇ ਖਾਵੇ ਰੱਜ ਕੇ ਦਵੇ ਡੰਡ