ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਉਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।