ਜੀਹਦੇ ਹੱਥ ਘੋੜਾ ਮੋਢੇ ਤੇ ਦੁਨਾਲੀ ਨੀ, ਪੱਗ ਬੰਨ੍ਹਦਾ ਜਿਊਣੇ ਮੌੜ ਵਾਲੀ ਨੀ।
ਜਿਹਦੀ ਪੱਚੀਆਂ ਪਿੰਡਾ ਚ ਸਰਦਾਰੀ ਨੀ, ਲਾਲੀ ਏਹੋ ਜਿਹੇ ਵੈਲੀ ਨਾਲ ਯਾਰੀ ਨੀ।
ਕਹਿੰਦੇ ਡੀ.ਸੀ. ਵੀ ਸਲੂਟ ਉਹਨੂੰ ਮਾਰਦਾ, ਪੈਰਾਂ ਚ ਠਾਣੇਦਾਰ ਰੋਲਦਾ।
ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ।
ਹੋ ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ।