je vike teri yari ta pehla- punjabi love status

ਜੇ ਵਿਕੇ ਤੇਰੀ ਯਾਰੀ ਤਾਂ, ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ। ਤੈਨੂੰ ਖਬਰ ਨਹੀਂ ਹੋਣੀ ਤੇਰੀ ਕੀਮਤ ਦੀ, ਪਰ ਸਭ ਤੋਂ ਅਮੀਰ ਮੈਂ ਹੋਵਾਂਗਾ।

ਸ਼ੇਅਰ ਕਰੋ