jindagi da pata nahin kad mukk jana- punjabi love status

ਜਿੰਦਗੀ ਦਾ ਪਤਾ ਨਹੀਂ ਕਦ ਮੁੱਕ ਜਾਣਾ, ਸਾਹਾਂ ਦੀ ਏਸ ਡੋਰ ਨੇ ਕਦ ਟੁੱਟ ਜਾਣਾ। ਵੇਖ ਲਵੀਂ ਭਾਵੇਂ ਤੂੰ ਲੱਖ ਵਾਰ ਰੁੱਸ ਕੇ, ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ।

ਸ਼ੇਅਰ ਕਰੋ