ਵਿਸਾਖੀ ਮੁਬਾਰਕ।

ਪੁਰਾਣੇ ਦੋਸਤਾਂ ਨੂੰ ਮਿਲੋ, ਘਰੇਲੂ ਪਕਵਾਨਾਂ ਦਾ ਅਨੰਦ ਲਓ ਅਤੇ ਮਸਤੀ ਕਰੋ। ਵਿਸਾਖੀ ਮੁਬਾਰਕ।

ਸ਼ੇਅਰ ਕਰੋ

ਇਸ ਵਿਸਾਖੀ 'ਤੇ, ਤੁਹਾਨੂੰ ਭਰਪੂਰ ਖੁਸ਼ੀ ਅਤੇ ਸਫਲਤਾ ਦੀ ਬਖਸ਼ਿਸ਼ ਹੋਵੇ। ਖੁਸ਼ੀ ਦਾ ਜਸ਼ਨ ਮਨਾਓ!

ਹੋਰ ਪੜ੍ਹੋ

ਵਿਸਾਖੀ ਦੀਆਂ ਮੁਬਾਰਕਾਂ! ਇਹ ਤਿਉਹਾਰ ਆਉਣ ਵਾਲੇ ਇੱਕ ਖੁਸ਼ਹਾਲ ਸਾਲ ਦੀ ਸ਼ੁਰੂਆਤ ਕਰੇ।

ਹੋਰ ਪੜ੍ਹੋ

ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ, ਪਿਆਰ ਅਤੇ ਅਸੀਸਾਂ ਦੀ ਭਰਮਾਰ ਹੋਵੇ!

ਹੋਰ ਪੜ੍ਹੋ

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖ਼ੁਸ਼ੀਆਂ, ਤਰੱਕੀ ਅਤੇ ਖ਼ੁਸ਼ਹਾਲੀ ਲੈ ਕੇ ਆਵੇ। ਗੁਰਪੁਰਬ ਮੁਬਾਰਕ।

ਹੋਰ ਪੜ੍ਹੋ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ,ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।

ਹੋਰ ਪੜ੍ਹੋ

ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਹੈ, ਗੁਰਪੁਰਬ ਮੁਬਾਰਕ।

ਹੋਰ ਪੜ੍ਹੋ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ!

ਹੋਰ ਪੜ੍ਹੋ

ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਸਾਲ ਸੇਵਾ, ਸਿਮਰਨ, ਸਿਹਤ ਅਤੇ ਚੜ੍ਹਦੀਕਲਾ ਬਖ਼ਸ਼ਣ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ...

ਹੋਰ ਪੜ੍ਹੋ

ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਆਪਣਾ ਇਲਾਹੀ ਪਿਆਰ ਅਤੇ ਅਸੀਸ ਬਖ਼ਸ਼ਣ। ਤੁਹਾਨੂੰ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ!

ਹੋਰ ਪੜ੍ਹੋ

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰ ਅਤੇ ਆਸ਼ੀਰਵਾਦ ਤੁਹਾਡੇ ਜੀਵਨ ਨੂੰ ਖ਼ੁਸ਼ੀਆਂ ਅਤੇ ਗੁਣਾਂ ਨਾਲ ਭਰ ਦੇਵੇ। ਗੁਰਪੁਰਬ ਮੁਬਾਰਕ।

ਹੋਰ ਪੜ੍ਹੋ

ਮੇਰੇ ਸਾਰੇ ਦੋਸਤਾਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ। ਵਾਹਿਗੁਰੂ ਜੀ ਸਭ ਰੂਹਾਂ ਨੂੰ ਖ਼ੁਸ਼ੀਆਂ ਅਤੇ ਲੰਬੀਆਂ ਉਮਰਾਂ ਬਖ਼ਸ਼ਣ।

ਹੋਰ ਪੜ੍ਹੋ

ਅਸੀਂ ਕਾਮਨਾ ਕਰਦੇ ਹਾਂ ਕੀ ਇਹ ਗੁਰਪੂਰਬ ਤੁਹਾਡੀ ਜ਼ਿੰਦਗੀ 'ਚ ਢੇਰ ਸਾਰੀਆਂ ਖ਼ੁਸ਼ੀਆਂ ਤੇ ਖ਼ੁਸ਼ਹਾਲੀ ਲੈ ਕੇ ਆਵੇ। ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ।

ਹੋਰ ਪੜ੍ਹੋ