ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਮਾਨੈ.


ਸੂਰਜ ਦੀ ਰਥਵਾਹੀ ਅਰੁਣ.


ਸੂਰਜ ਦਾ ਪੁਤ੍ਰ ਯਮ. "ਰਵਿ ਕੇ ਸੁਤ ਕੋ ਤਿਨ ਤ੍ਰਾਸੁ ਕਹਾਂ?" (ਸਵੈਯੇ ਮਃ ੪. ਕੇ) ੨. ਸ਼ਨਿ. ਛਨਿੱਛਰ। ੩. ਵੈਵਸ੍ਵਤ ਮਨੁ। ੪. ਸੁਗ੍ਰੀਵ ਵਾਨਰ। ੫. ਕੁੰਤੀ ਦੇ ਪੇਟੋਂ ਸੂਰਜ ਦਾ ਪੁਤ੍ਰ ਕਰਣ.


ਸੂਰਜ ਦੀ ਪੁਤ੍ਰੀ ਯਮੁਨਾ. ਯਮੀ.


ਸੂਰਜ ਦੇ ਹਰਣ (ਲੋਪ ਕਰਨ) ਵਾਲੀ ਰਾਤ. (ਸਨਾਮਾ)


ਰਵਿਹਰਨਿ (ਰਾਤ) ਨੂੰ ਫਿਰਨ ਵਾਲਾ. ਦੇਖੋ, ਨਿਸਚਰ.


ਸੰ. ਸੰਗ੍ਯਾ- ਨਿੰਮ ਦਾ ਬਿਰਛ.


ਦੇਖੋ, ਰਵਿਸੁਤ। ੨. ਦਿਨ. (ਸਨਾਮਾ)


ਦੇਖੋ, ਰਵਿਸੁਤਾ.


ਸੰਗ੍ਯਾ- ਪ੍ਰਕਾਸ਼। ੨. ਦਿਨ. (ਸਨਾਮਾ) ੩. ਦੇਖੋ, ਰਵਿਸੁਤ.


ਦੇਖੋ, ਰਵਿਸੁਤ ਅਤੇ ਰਵਿਸੁਤਾ.