ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਘੇਰਾ. ਵਲਗਣ। ੨. ਕੜਾ. ਕੰਕਨ. ਚੂੜੀ. ਦੇਖੋ, ਧਾ.


ਸੰ. ਸੰਗ੍ਯਾ- ਬੇਲ. ਲਤਾ। ੨. ਬੱਲੀ. ਸਿੱਟਾ। ੩. ਮੇਥੀ.


ਦੇਖੋ, ਬਲਲਿ.


ਅ਼. [ولولہ] ਵਲਵਲਹ. ਸੰਗ੍ਯਾ- ਸ਼ੋਰ. ਰੌਲਾ। ੨. ਜੋਸ਼. ਭੜਕਾਉ। ੩. ਸ਼ੋਕ. ਰੰਜ। ੪. ਉਮੰਗ. ਉਤਸ਼ਾਹ.


ਬਲ (ਜੋਰ) ਨਾਲ ਵੰਚਨ (ਖੋਹਣ) ਦੀ ਕ੍ਰਿਯਾ. ਡਾਕਾ। ੨. ਛਲ (ਕਪਟ) ਨਾਲ ਕੀਤੀ ਚੋਰੀ. "ਵਲਵੰਚ ਕਰਿ ਉਦਰੁ ਭਰਹਿ ਮੂਰਖ." (ਆਸਾ ਛੰਤ ਮਃ ੫)