ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੂਮਕੇਤੁ ੧.


ਘਰ ਵਿੱਚ ਧੂੰਏਂ ਦਾ ਹੋਣਾ. ਭਾਵ- ਬੈਗ ਆਦਿ ਉਤਸਵ। ੨. ਉਤਸਵ ਵਿੱਚ ਹੋਇਆ ਭੀੜ ਭੱੜਕਾ.


ਦੇਖੋ, ਧੂਮਕੇਤੁ ੧.


ਸਭੈ ਰਨ ਕੋਪਕੈ ਆਏ. (ਕ੍ਰਿਸਨਾਵ) ਧੂਮਸਿੰਘ, ਧੁਜਾਸਿੰਘ, ਮਨਸਿੰਘ, ਧੌਲਸਿੰਘ, ਧਰਾਸਿੰਘ, ਧਰਸਿੰਘ ਸਾਰੇ ਰਣ ਵਿੱਚ ਕ੍ਰੋਧ ਕਰਕੇ ਆਏ.


ਧੁੰਏ ਨਾਲ ਚੱਲਣ ਵਾਲਾ ਜਹਾਜ. ਅਗਨਿ ਬੋਟ. Steamer.


ਧੂਮ (ਧੂਏਂ) ਦਾ ਮੇਘ. ਭਾਵ- ਪਲ ਵਿੱਚ ਨਾਸ਼ ਹੋਣ ਵਾਲਾ ਸੰਸਾਰ. "ਊਡਿਜਾਇਗੋ ਧੂਮਬਾਦਰੋ." (ਸੋਰ ਮਃ ੫)


ਵਿ- ਧੂਮ ਰਹਿਤ. ਧੂਏਂ ਤੋਂ ਬਿਨਾ. "ਸਾਰ ਧਾਰ ਧਰ ਧੂਮਮੁਕਤ ਬੰਧਨ ਤੇ ਛੂਟੇ." (ਵਿਚਿਤ੍ਰ) ਧੂਏਂ ਰਹਿਤ ਦਗਦੀ ਹੋਈ ਅੱਗ ਜੇਹੀ ਲੋਹੇ ਦੀ ਧਾਰ ਧਾਰਕੇ (ਸਹਾਰਕੇ) ਯੋਧਾ ਲੋਕ ਬੰਧਨ ਤੋਂ ਛੁੱਟੇ, ਭਾਵ- ਮੁਕਤ ਹੋ ਗਏ.


ਸੰਗ੍ਯਾ- ਧੂਏਂ ਤੋਂ ਪੈਦਾ ਹੋਣ ਵਾਲਾ, ਅਗਨਿ। ੨. ਬੱਦਲ. ਮੇਘ.