ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਲੂੰਦਰਨਾ.


ਕ੍ਰਿ- ਲਪੇਟਣਾ. ਵਲ ਵਿੱਚ ਦੇਣਾ. ਦੇਖੋ, ਵਲਨ.


ਸੰ. ਵਲਯਿਤ. ਵਿ- ਘੇਰਿਆ ਹੋਇਆ. ਲਪੇਟਿਆ. ਵੇਸ੍ਟਿਤ.


ਵ੍ਯ- ਵਾਹ ਵਾ! ਬਲਿਹਾਰ. "ਵਲੇਵੱਲ ਸਾਂਈਂ, ਜੀਵੀਂ ਜੁਗਾਂ ਤਾਈਂ. (ਰਾਮਾਵ)


ਦੇਖੋ, ਬਲੇਵਾ। ੨. ਵਰਤੋਂ ਵਿਹਾਰ. "ਇਹੁ ਵਲੇਵਾ ਸਾਕਤ ਸੰਸਾਰ." (ਗਉ ਮਃ ੫)