ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ.


ਵਿਲਯ ਕਰੰਦਾ ਵਕਤ ਗੁਜ਼ਾਰਦਾ. "ਚਾਕਰ ਹੋਇ ਵਲੰਦਾ." (ਭਾਗੁ)


ਵਲੀਜ਼ਈ ਪਠਾਣਾਂ ਦੀ ਇੱਕ ਸ਼ਾਖ, ਜੋ ਹੈਦਰਜ਼ਈ ਵੰਸ਼ ਨਾਲ ਮਿਲਦੀ ਹੈ। ੨. ਫਾਰਸ ਵਾਲੇ ਹਾਲੈਂਡ (Holland) ਦੇ ਵਸਨੀਕਾਂ ਨੂੰ ਵਲੰਦੇਜ਼ੀ ਆਖਦੇ ਹਨ. "ਵਲੰਦੇਜਿਯਨ ਜੀਤਿ, ਅੰਗਰੇਜਿਨ ਕੋ ਮਾਰ੍ਯੋ." (ਚਰਿਤ੍ਰ ੨੧੭)