ਦੇਖੋ, ਇਕਾਂਤੀ.
ਕਈਆਂ ਵਿੱਚੋਂ ਇੱਕ। ੨. ਕਈ ਇੱਕ. "ਏਕਿ ਚਲੇ ਹਮ ਦੇਖਹ ਸੁਆਮੀ." (ਰਾਮ ਮਃ ੧) ੩. ਇਕਨਾ ਨੂੰ. ਕਈਆਂ ਨੂੰ. "ਏਕਿ ਨਚਾਵਹਿ ਏਕਿ ਭਵਾਵਹਿ." (ਰਾਮ ਮਃ ੫)
ਸੰਗ੍ਯਾ- ਐਕ੍ਯ. ਏਕਤਾ. ਮੇਲ। ੨. ਇੱਕ ਹੋਇਆ. "ਠਾਕੁਰ ਸੇਵਕ ਰਲਿ ਏਕਿਆ." (ਵਾਰ ਕਾਨ ਮਃ ੪)
ਏਕ ਹੀ ਦਾ ਸੰਛੇਪ. "ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ." (ਮਾਰੂ ਮਃ ੧)
ਦੇਖੋ, ਏਕ. "ਏਕੁ ਅਧਾਰੁ ਨਾਮੁ ਧਨੁ ਮੋਰਾ." (ਦੇਵ ਮਃ ੫) ੨. ਕਰਤਾਰ. ਵਾਹਗੁਰੂ. "ਏਕੁ ਅਰਾਧਿ ਪਰਾਛਤ ਗਏ." (ਸੁਖਮਨੀ) ੩. ਐਕ੍ਯ. ਇੱਤਿਫ਼ਾਕ. ਮੇਲ ਜੋਲ. "ਪੰਚਾ ਤੇ ਏਕੁ ਛੂਟਾ." (ਸਾਰ ਮਃ ੫. ਪੜਤਾਲ)
ਸੰ. एकेन्दि्रय ਸੰਗ੍ਯਾ- ਇੱਕ ਇੰਦ੍ਰੀ ਰੱਖਣ ਵਾਲਾ ਜੀਵ, ਜੈਸੇ ਜੋਕ। ੨. ਸਾਂਖ੍ਯ ਮਤ ਅਨੁਸਾਰ ਵੈਰਾਗ ਦਾ ਇੱਕ ਭੇਦ. ਇੰਦ੍ਰੀਆਂ ਨੂੰ ਵਿਸਿਆਂ ਤੋਂ ਵਰਜ ਮਨ ਵਿੱਚ ਲੈ ਕਰਨ ਦਾ ਭਾਵ. "ਏਕੇਂਦ੍ਰਿਯ ਅਰ ਵਸ਼ੀਕਾਰ ਕਹਿ." (ਗੁਪ੍ਰਸੂ)
ਦੇਖੋ, ਇਕ ਸਬਦੀ.
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. "ਏਕੋ ਜਪਿ ਏਕੋ ਸਾਲਾਹ." (ਸੁਖਮਨੀ) "ਸਤ- ਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)
nan
nan
ਵਿ- ਪਰਮ ਅਦੁਤੀ. ਕੇਵਲ ਇੱਕ. ਦੂਈ ਰਹਿਤ. "ਸਭ ਏਕੋਇਕ ਵਰਤਦਾ." (ਸ੍ਰੀ ਮਃ ੩) "ਏਕੋਏਕ ਵਸੈ ਮਨਿ ਸੁਆਮੀ." (ਮਲਾ ਮਃ ੩) "ਏਕੋਏਕੀ ਨੈਨ ਨਿਹਾਰਉ." (ਆਸਾ ਮਃ ੫) ੨. ਏਕੇ ਪੁਰ ਏਕਾ. ਭਾਵ- ਏਕਾਦਸ਼ੀ. "ਏਕੋਏਕੁ ਬਖਾਨੀਐ." (ਗਉ ਥਿਤੀ ਮਃ ੫) ਇੱਥੇ ਏਕੋਏਕ ਪਦ ਵਿੱਚ ਸਲੇਸ ਹੈ, ਏਕਾਦਸ਼ੀ ਅਤੇ ਅਦੁਤੀ ਕਰਤਾਰ.
ਇਹ ਉਪਨਿਸਦ ਦਾ ਵਾਕ ਹੈ, ਜਿਸ ਦਾ ਅਰਥ ਹੈ- ਮੈ ਇੱਕ ਬਹੁਤ ਹੋਵਾਂ. ਅਰਥਾਤ ਬ੍ਰਹਮ ਨੇ ਸੰਕਲਪ ਕੀਤਾ ਕਿ ਮੈ ਇੱਕ ਤੋਂ ਬਹੁਤ ਰੂਪ ਹੋ ਜਾਵਾਂ.¹