ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਾਹਲ.

ਵਿ- ਚਾਹੁਣ ਵਾਲਾ. ਇੱਛਾਵਾਨ। ੨. ਫ਼ਾ. [چاہی] ਖੂਹ ਨਾਲ ਸੰਬੰਧਿਤ। ੩. ਸੰਗ੍ਯਾ- ਉਹ ਜ਼ਮੀਨ, ਜਿਸ ਨੂੰ ਚਾਹ (ਖੂਹ) ਤੋਂ ਪਾਣੀ ਦਿੱਤਾ ਜਾਂਦਾ ਹੈ.

ਦੇਖੋ, ਚਾਹਿਏ.

ਵ੍ਯ- ਯਾ. ਅਥਵਾ. ਖ੍ਵਾਹ. ਭਾਵੇਂ। ੨. ਦੇਖੋ, ਚਾਹਨਾ.

ਸੰਗ੍ਯਾ- ਚਕ੍ਰ. ਚੱਕ. "ਚਾਕ ਤੇ ਕੁੰਭ ਤੁਰੰਤ ਉਤਾਰ੍ਯੋ." (ਕ੍ਰਿਸਨਾਵ) ੨. ਪਹੀਆ। ੩. ਇੱਕ ਜੱਟ ਗੋਤ੍ਰ। ੪. ਫ਼ਾ. [چاک] ਦਰਾਰ. ਤੇੜਾ। ੫. ਤਲਵਾਰ ਆਦਿਕ ਸ਼ਸਤ੍ਰਾਂ ਦੇ ਪ੍ਰਹਾਰ ਦੀ ਧੁਨਿ। ੬. ਤੁ. [چاق] ਚਾਕ਼ ਵਿ- ਦ੍ਰਿੜ੍ਹ. ਮਜਬੂਤ਼। ੭. ਅਰੋਗ. ਤਨਦੁਰੁਸ੍ਤ. ਨਰੋਆ। ੮. ਸੰਗ੍ਯਾ- ਸਮਾ. ਵੇਲਾ। ੯. ਅੰ. Chalk ਖੜੀਆ ਮਿੱਟੀ.