ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੂਲਿ. "ਧੂੜਿ ਤਿਨਾਕੀ ਜੇ ਮਿਲੈ." (ਤਿਲੰ ਮਃ ੧)


ਧੂਲਿ (ਮਿੱਟੀ) ਹੈ ਜਿਸ ਵਿਚ ਪ੍ਰਧਾਨ, ਦੇਹ. "ਧੂੜਿਮਣੀ ਗਾਡੀ ਚਾਲਤੀ." (ਬਸੰ ਨਾਮਦੇਵ ਧੂਲਿਮਯ ਗਾਡੀ.


ਦੇਖੋ, ਧੂਲਿ. "ਧੂੜੀ ਵਿਚਿ ਲੁਡੰਦੜੀ ਸੋਹਾਂ." (ਸਵਾ ਮਃ ੫)